Join us

Anyone can join this Group... Gatka is an Indian martial art created by the Sikhs of the Punjab region.It is defensive as well as offensive and focuses on infusing the physical with both the spiritual and mental.

Welcome to the website of Chandigarh Gatka Association

Chandigarh Gatka Association (Regd.) is doing efforts to Promote Gatka as a Sports under the ageis of Gatka Federation of India (Regd.).This irony of fate that Gatka have been denied its due status and recognition but on the contrary several games, which even had not Indian origin and lesser known games, have already been included in the schedule of National sports and University Games calendar. Gatka sport must be included into the gradation list of general sports so that Gatka players could also avail the benefits being provided to the sportspersons. "Promotion of Gatka as a global sport would certainly project India as the world's largest democracy committed to secularism and unity in diversity,. It is mentioned here that it is a style of fighting only with sticks between two Gatka players, intended to simulate the sword and focuses on infusing physical, spiritual and mental fitness. No sharp edged weapons are used in the transformed Gatka game. The present martial art form, Gatka, has been acknowledged as a sport and being played in the entire country and diaspora.


Why Gatka as a Sports

ਗੱਤਕਾ ਖੇਡ ਨੂੰ ਸਮੇਂ ਦਾ ਹਾਣੀ ਬਨਾਉਣ ਦੀ ਲੋੜ੍ਹ :ਪੁਰਾਤਨ ਤੇ ਵਿਰਾਸਤੀ ਖੇਡ ਗੱਤਕਾ ਨੂੰ ਲਗਭਗ ਕਈ ਸੋ ਸਾਲਾਂ ਤੋਂ ਅਣਗੋਲਿਆ ਕੀਤਾ ਜਾ ਰਿਹਾ ਸੀ। ਜਿਸ ਕਰਕੇ ਅਜੋਕੇ ਸਮੇਂ ਵਿਚੱ ਜੋ ਮਿਆਰ ਗੱਤਕਾ ਖੇਡ ਦਾ ਹੋਣਾ ਚਾਹੀਦਾ ਸੀ ਉਹ ਗੱਤਕਾ ਖੇਡ ਨੂੰ ਨਹੀ ਮਿਲ ਸਕਿਆ।ਗੁਰੂ ਸਾਹਿਬਾਨਾਂ ਦੀ ਬਖਸ਼ੀ ਅਦੁੱਤੀ ਜੰਗੀ ਵਿਦਿਆ ਗੱਤਕਾ ਖੇਡ ਦਾ ਜੋ ਮਾਨ-ਸਤਿਕਾਰ ਹੋਣਾ ਚਾਹੀਦਾ ਹੈ ਉਸ ਨੂੰ ਅੱਜ ਦੇ ਆਯੁਨਿਕ ਯੁੱਗ ਵਿੱਚ ਕਾਇਮ ਰੱਖਣ ਅਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਹੋ ਜਿਹੇ ਵੱਡੇ ਹੱਮਲੇ ਦੀ ਲੋੜ ਸੀ ਕਿ ਜੋ ਗੱਤਕਾ ਖੇਡ ਨੂੰ ਇੱਕ ਵਿਸ਼ੇਸ ਜਮਾਤ ਚੋਂ ਕੱਢ ਕੇ ਇੱਕ ਆਮ ਆਦਮੀ ਦੀ ਖੇਡ ਵਜੋਂ ਪ੍ਰਚਾਰਨ ਦੀ ਅਤਿਅੰਤ ਲੋੜ੍ਹ ਸਮਝੀ ਜਾ ਰਹੀ ਸੀ।ਗੱਤਕਾ ਖੇਡ ਹਮੇਸ਼ਾ ਇੱਕ ਸੀਮਿਤ ਦਾਇਰੇ ਵਿੱਚ ਘੁੱਟ ਕੇ ਰਹਿ ਗਈ ਜਿਸ ਨਾਲ ਸਮੇਂ ਦੇ ਬਦਲਾਅ ਦੇ ਨਾਲ-ਨਾਲ ਇਸ ਦਾ ਪ੍ਰਚਾਰ ਤੇ ਪ੍ਰਸਾਰ ਨਹੀ ਹੋ ਸਕਿਆ।

read more

Our Achievements

ਚੰਡੀਗੜ ਰਾਜ ਵਿੱਚ ਗੁਰੂ ਸਾਹਿਬਾਂ ਵਲੋਂ ਵਰੋਸਾਈ ਵਿਰਾਸਤੀ ਗੱਤਕਾ ਖੇਡ ਦੀ ਪਫੁੱਲਤਾ, ਪ੍ਰਚਾਰ ਤੇ ਪ੍ਰਸਾਰ ਲਈ ੧੧/੧/੨੦੦੯ ਵਿੱਚ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦਾ ਗਠਨ ਕੀਤਾ ਗਿਆ।ਗੱਤਕਾ ਖਿਡਾਰੀਆਂ, ਕੋਚਾਂ, ਮਾਹਿਰਾਂ ਅਤੇ ਮਾਣਮੱਤੀ ਖੇਡ ਦੇ ਪ੍ਰੇਮੀਆਂ ਵਲੋਂ ਸਾਂਝੇ ਤੋਰ ਤੇ ਇਸ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ।ਇਸ ਤਰਾਂ ਸਨ ੨੦੦੯ ਤੋਂ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਲਗਾਤਾਰ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਕਾਰਜਸ਼ੀਲ ਹੈ।

read more