Home » Our Achievements

ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦੀਆਂ ਨਿਮਾਣੀਆਂ ਜਿਹੀਆਂ ਪ੍ਰਾਪਤੀਆਂ:
ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦਾ ਗਠਨ:-ਚੰਡੀਗੜ ਰਾਜ ਵਿੱਚ ਗੁਰੂ ਸਾਹਿਬਾਂ ਵਲੋਂ ਵਰੋਸਾਈ ਵਿਰਾਸਤੀ ਗੱਤਕਾ ਖੇਡ ਦੀ ਪਫੁੱਲਤਾ, ਪ੍ਰਚਾਰ ਤੇ ਪ੍ਰਸਾਰ ਲਈ ੧੧/੧/੨੦੦੯ ਵਿੱਚ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦਾ ਗਠਨ ਕੀਤਾ ਗਿਆ।ਗੱਤਕਾ ਖਿਡਾਰੀਆਂ, ਕੋਚਾਂ, ਮਾਹਿਰਾਂ  ਅਤੇ ਮਾਣਮੱਤੀ ਖੇਡ ਦੇ ਪ੍ਰੇਮੀਆਂ ਵਲੋਂ ਸਾਂਝੇ ਤੋਰ ਤੇ ਇਸ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ।ਇਸ ਤਰਾਂ ਸਨ ੨੦੦੯ ਤੋਂ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਲਗਾਤਾਰ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਕਾਰਜਸ਼ੀਲ ਹੈ।
ਚੰਡੀਗੜ੍ਹ ਗੱਤਕਾ ਐਸੋਸੀਏਸ਼ਨ : ਐਸੋਸੀਏਸ਼ਨ ਇੰਜ ਤਾਂ ਲਗਾਤਾਰ ਬਹੁੱਤ ਹੀ ਵੱਡੇ ਯਤਨ ਕਰਕੇ ਗੱਤਕਾ ਖੇਡ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮਰਪਿਤ ਸੀ ਪ੍ਰੰਤੂ ਇਸ ਨੂੰ ਕਾਨੂੰਨੀ ਜਾਬਤੇ  ਅਤੇ ਖੇਡ ਸੰਸਥਾ ਵਜੋਂ ਮਾਨਤਾ ਦਿਵਾਉਣ ਹਿੱਤ ਸਨ ੨੦੧੧ ਵਿੱਚ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਪ੍ਰਵਾਨਗੀ  ਨਾਲ ਇਸ ਨੂੰ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦੇ ਨਾਂ ਹੇਠ ਚੰਡੀਗੜ੍ਹ ਦੇ ਰਜਿਸਟ੍ਰਾਰ  ਤੋਂ ਰਜਿਸਟਰ ਕਰਵਾਇਆ ਗਿਆ।
ਗੱਤਕਾ ਫੈਡਰੇਸ਼ਨ ਆਫ ਇੰਡੀਆ ਤੋਂ ਮਾਨਤਾ :ਚੰਡੀਗੜ੍ਹ ਰਾਜ ਵਿੱਚ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦੀ ਸਰਗਰਮੀਆਂ ਅਤੇ ਯਤਨਾਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਿ ਗੱਤਕਾ ਖੇਡ ਲਈ ਭਾਰਤੀ ਉਲਪਿਕ ਐਸੋਸੀਏਸ਼ਨ ਤੋਂ ਮਾਨਤਾ ਪ੍ਰਾਪਤ ਗੱਤਕਾ ਖੇਡ ਦੀ ਦੇਸ਼ਵਿਆਪੀ ਸਿਰਮੋਰ ਸੰਸਥਾ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜਿ.) ਤੋਂ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਨੂੰ ਮਾਨਤਾ ਮਿਲ ਗਈ।

ਰਾਸ਼ਟਰੀ ਖੇਡ ਦਿਵਸ ਮੌਕੇ ਵਿੱਚ ਸ਼ਮੂਲੀਅਤ:- ਚੰਡੀਗੜ੍ਹ ਰਾਜ ਵਿੱਚ ਖੇਡ ਵਿਭਾਗ ੨੯ ਅਗਸਤ, ੨੦੧੧ ਵਲੋਂ ਰਾਸ਼ਟਰੀ ਖੇਡ ਦਿਵਸ (੨੯ ਅਗਸਤ) ਤੇ ਪਹਿਲੀ ਵਾਰ ਰਾਜ ਪੱਧਰ ਤੇ ਮਨਾਉਣ ਲਈ ਹਾਕੀ ਸਟੇਡਿਅਮ ਸੈਕਟਰ-੪੨, ਚੰਡੀਗੜ੍ਹ ਵਿੱਖੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦੇ ੩੦ ਖਿਡਾਰੀਆ/ਖਿਡਾਰਨਾਂ ਨੇ ਸ਼ਮੂਲੀਅਤ ਕੀਤੀ ਅਤੇ ਖੇਡ ਦਿਵਸ ਤੇ ਗੱਤਕਾ ਪ੍ਰਦਰਸ਼ਨ ਕੀਤਾ ਗਿਆ।ਜਿਕਰਯੋਗ ਹੈ ਕਿ ਇਸ ਮੌਕੇ ਸ੍ਰੀ ਕੇ.ਕੇ.ਸ਼ਰਮਾ (ਆਈ.ਏ.ਐਸ.) ਮੁੱਖ ਸਲਾਹਕਾਰ, ਚੰਡੀਗੜ੍ਹ ਪ੍ਰਸਾਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Press Coverage

[img src=http://chandigarhgatkaassociation.com/wp-content/flagallery/press-coverage/thumbs/thumbs_picture-069.jpg]1180
[img src=http://chandigarhgatkaassociation.com/wp-content/flagallery/press-coverage/thumbs/thumbs_picture-071.jpg]440
[img src=http://chandigarhgatkaassociation.com/wp-content/flagallery/press-coverage/thumbs/thumbs_picture-072.jpg]390
[img src=http://chandigarhgatkaassociation.com/wp-content/flagallery/press-coverage/thumbs/thumbs_picture-073.jpg]330
[img src=http://chandigarhgatkaassociation.com/wp-content/flagallery/press-coverage/thumbs/thumbs_picture-075.jpg]320
[img src=http://chandigarhgatkaassociation.com/wp-content/flagallery/press-coverage/thumbs/thumbs_picture-077.jpg]270
[img src=http://chandigarhgatkaassociation.com/wp-content/flagallery/press-coverage/thumbs/thumbs_picture-078.jpg]290
[img src=http://chandigarhgatkaassociation.com/wp-content/flagallery/press-coverage/thumbs/thumbs_picture-079.jpg]310
[img src=http://chandigarhgatkaassociation.com/wp-content/flagallery/press-coverage/thumbs/thumbs_picture-080.jpg]300
[img src=http://chandigarhgatkaassociation.com/wp-content/flagallery/press-coverage/thumbs/thumbs_picture-081.jpg]280
[img src=http://chandigarhgatkaassociation.com/wp-content/flagallery/press-coverage/thumbs/thumbs_picture-082.jpg]300
[img src=http://chandigarhgatkaassociation.com/wp-content/flagallery/press-coverage/thumbs/thumbs_picture-083.jpg]330
[img src=http://chandigarhgatkaassociation.com/wp-content/flagallery/press-coverage/thumbs/thumbs_picture-084.jpg]300
[img src=http://chandigarhgatkaassociation.com/wp-content/flagallery/press-coverage/thumbs/thumbs_picture-085.jpg]290
[img src=http://chandigarhgatkaassociation.com/wp-content/flagallery/press-coverage/thumbs/thumbs_picture-086.jpg]290
[img src=http://chandigarhgatkaassociation.com/wp-content/flagallery/press-coverage/thumbs/thumbs_picture-087.jpg]280
[img src=http://chandigarhgatkaassociation.com/wp-content/flagallery/press-coverage/thumbs/thumbs_picture-088.jpg]260
[img src=http://chandigarhgatkaassociation.com/wp-content/flagallery/press-coverage/thumbs/thumbs_picture-089.jpg]260
[img src=http://chandigarhgatkaassociation.com/wp-content/flagallery/press-coverage/thumbs/thumbs_picture-090.jpg]260
[img src=http://chandigarhgatkaassociation.com/wp-content/flagallery/press-coverage/thumbs/thumbs_picture-091.jpg]260
[img src=http://chandigarhgatkaassociation.com/wp-content/flagallery/press-coverage/thumbs/thumbs_picture-092.jpg]260
[img src=http://chandigarhgatkaassociation.com/wp-content/flagallery/press-coverage/thumbs/thumbs_picture-093.jpg]250
[img src=http://chandigarhgatkaassociation.com/wp-content/flagallery/press-coverage/thumbs/thumbs_picture-094.jpg]250
[img src=http://chandigarhgatkaassociation.com/wp-content/flagallery/press-coverage/thumbs/thumbs_picture-095.jpg]270
[img src=http://chandigarhgatkaassociation.com/wp-content/flagallery/press-coverage/thumbs/thumbs_picture-096.jpg]250
[img src=http://chandigarhgatkaassociation.com/wp-content/flagallery/press-coverage/thumbs/thumbs_picture-097.jpg]240
[img src=http://chandigarhgatkaassociation.com/wp-content/flagallery/press-coverage/thumbs/thumbs_picture-099.jpg]240
[img src=http://chandigarhgatkaassociation.com/wp-content/flagallery/press-coverage/thumbs/thumbs_picture-100.jpg]240
[img src=http://chandigarhgatkaassociation.com/wp-content/flagallery/press-coverage/thumbs/thumbs_picture-101.jpg]270
[img src=http://chandigarhgatkaassociation.com/wp-content/flagallery/press-coverage/thumbs/thumbs_picture-102.jpg]240
[img src=http://chandigarhgatkaassociation.com/wp-content/flagallery/press-coverage/thumbs/thumbs_picture-103.jpg]260
[img src=http://chandigarhgatkaassociation.com/wp-content/flagallery/press-coverage/thumbs/thumbs_picture-104.jpg]250
[img src=http://chandigarhgatkaassociation.com/wp-content/flagallery/press-coverage/thumbs/thumbs_picture-105.jpg]260
[img src=http://chandigarhgatkaassociation.com/wp-content/flagallery/press-coverage/thumbs/thumbs_picture-106.jpg]250
[img src=http://chandigarhgatkaassociation.com/wp-content/flagallery/press-coverage/thumbs/thumbs_picture-107.jpg]260
[img src=http://chandigarhgatkaassociation.com/wp-content/flagallery/press-coverage/thumbs/thumbs_picture-108.jpg]270
[img src=http://chandigarhgatkaassociation.com/wp-content/flagallery/press-coverage/thumbs/thumbs_picture-109.jpg]250
[img src=http://chandigarhgatkaassociation.com/wp-content/flagallery/press-coverage/thumbs/thumbs_picture-110.jpg]250

Comments & Responses

Leave a Reply

Your email address will not be published. Required fields are marked *